ਕਹਾਉਤਾਂ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮਖੌਲੀਏ ਨੂੰ ਨਾ ਤਾੜ, ਉਹ ਤੇਰੇ ਨਾਲ ਨਫ਼ਰਤ ਕਰੇਗਾ।+ ਬੁੱਧੀਮਾਨ ਇਨਸਾਨ ਨੂੰ ਤਾੜ, ਉਹ ਤੇਰੇ ਨਾਲ ਪਿਆਰ ਕਰੇਗਾ।+ ਕਹਾਉਤਾਂ 19:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸਲਾਹ ਨੂੰ ਸੁਣ ਅਤੇ ਅਨੁਸ਼ਾਸਨ ਨੂੰ ਕਬੂਲ ਕਰ+ਤਾਂਕਿ ਭਵਿੱਖ ਵਿਚ ਤੂੰ ਬੁੱਧੀਮਾਨ ਬਣੇਂ।+