ਕਹਾਉਤਾਂ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਬੁੱਧ ਸਭ ਤੋਂ ਜ਼ਰੂਰੀ* ਹੈ,+ ਇਸ ਲਈ ਬੁੱਧ ਹਾਸਲ ਕਰਅਤੇ ਜੋ ਕੁਝ ਤੂੰ ਹਾਸਲ ਕਰਦਾ ਹੈਂ, ਉਸ ਨਾਲ ਸਮਝ ਵੀ ਹਾਸਲ ਕਰ।+