ਜ਼ਬੂਰ 26:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਯਹੋਵਾਹ, ਮੈਨੂੰ ਜਾਂਚ ਅਤੇ ਮੈਨੂੰ ਅਜ਼ਮਾ;ਮੇਰੇ ਦਿਲ ਅਤੇ ਮੇਰੇ ਮਨ ਦੀਆਂ ਸੋਚਾਂ* ਨੂੰ ਸੁਧਾਰ+ ਕਹਾਉਤਾਂ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ ਲੱਗਦੇ ਹਨ,+ਪਰ ਯਹੋਵਾਹ ਦਿਲਾਂ* ਨੂੰ ਜਾਂਚਦਾ ਹੈ।+ ਕਹਾਉਤਾਂ 24:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+ ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+
2 ਹੇ ਯਹੋਵਾਹ, ਮੈਨੂੰ ਜਾਂਚ ਅਤੇ ਮੈਨੂੰ ਅਜ਼ਮਾ;ਮੇਰੇ ਦਿਲ ਅਤੇ ਮੇਰੇ ਮਨ ਦੀਆਂ ਸੋਚਾਂ* ਨੂੰ ਸੁਧਾਰ+ ਕਹਾਉਤਾਂ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ ਲੱਗਦੇ ਹਨ,+ਪਰ ਯਹੋਵਾਹ ਦਿਲਾਂ* ਨੂੰ ਜਾਂਚਦਾ ਹੈ।+ ਕਹਾਉਤਾਂ 24:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+ ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+
12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+ ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+