ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰੂਥ 1:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਪਰ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਕਿ ਮੈਂ ਤੇਰੇ ਨਾਲ ਨਾ ਆਵਾਂ ਅਤੇ ਤੈਨੂੰ ਛੱਡ ਕੇ ਵਾਪਸ ਚਲੀ ਜਾਵਾਂ; ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ, ਜਿੱਥੇ ਤੂੰ ਰਾਤ ਕੱਟੇਂਗੀ, ਉੱਥੇ ਮੈਂ ਵੀ ਰਾਤ ਕੱਟਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।+ 17 ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਸਿਰਫ਼ ਮੌਤ ਹੀ ਮੈਨੂੰ ਤੇਰੇ ਤੋਂ ਜੁਦਾ ਕਰ ਸਕਦੀ ਹੈ। ਜੇ ਕੋਈ ਹੋਰ ਚੀਜ਼ ਮੈਨੂੰ ਤੇਰੇ ਤੋਂ ਜੁਦਾ ਕਰੇ, ਤਾਂ ਯਹੋਵਾਹ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।”

  • 1 ਸਮੂਏਲ 19:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਦਾਊਦ ਨਾਲ ਬਹੁਤ ਲਗਾਅ ਸੀ,+ ਇਸ ਲਈ ਯੋਨਾਥਾਨ ਨੇ ਦਾਊਦ ਨੂੰ ਦੱਸਿਆ: “ਮੇਰਾ ਪਿਤਾ ਸ਼ਾਊਲ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਕੱਲ੍ਹ ਸਵੇਰੇ ਚੁਕੰਨਾ ਰਹੀਂ ਤੇ ਕਿਤੇ ਜਾ ਕੇ ਲੁਕ ਜਾਈਂ ਤੇ ਉੱਥੇ ਹੀ ਰਹੀਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ