ਕਹਾਉਤਾਂ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਝੂਠਾ ਗਵਾਹ ਸਜ਼ਾ ਤੋਂ ਨਾ ਛੁੱਟੇਗਾ+ਅਤੇ ਗੱਲ-ਗੱਲ ʼਤੇ ਝੂਠ ਬੋਲਣ ਵਾਲਾ ਨਹੀਂ ਬਚੇਗਾ।+ ਪ੍ਰਕਾਸ਼ ਦੀ ਕਿਤਾਬ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+
8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+