-
2 ਸਮੂਏਲ 16:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਅਹੀਥੋਫਲ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ: “ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਬੰਧ ਬਣਾ+ ਜਿਨ੍ਹਾਂ ਨੂੰ ਉਹ ਘਰ* ਦੀ ਦੇਖ-ਰੇਖ ਲਈ ਛੱਡ ਗਿਆ ਹੈ।+ ਫਿਰ ਜਦੋਂ ਸਾਰਾ ਇਜ਼ਰਾਈਲ ਸੁਣੇਗਾ ਕਿ ਤੇਰੇ ਇਸ ਕੰਮ ਕਰਕੇ ਤੇਰਾ ਪਿਤਾ ਤੈਨੂੰ ਨਫ਼ਰਤ ਕਰਦਾ ਹੈ, ਤਾਂ ਤੇਰਾ ਸਾਥ ਦੇਣ ਵਾਲਿਆਂ ਦੀ ਹਿੰਮਤ ਵਧੇਗੀ।” 22 ਇਸ ਲਈ ਉਨ੍ਹਾਂ ਨੇ ਅਬਸ਼ਾਲੋਮ ਲਈ ਛੱਤ ʼਤੇ ਇਕ ਤੰਬੂ ਲਾਇਆ+ ਅਤੇ ਅਬਸ਼ਾਲੋਮ ਨੇ ਸਾਰੇ ਇਜ਼ਰਾਈਲ ਦੀਆਂ ਅੱਖਾਂ ਸਾਮ੍ਹਣੇ+ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਬੰਧ ਬਣਾਏ।+
-