ਕਹਾਉਤਾਂ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਬੁੱਧੀਮਾਨ ਇਨਸਾਨ ਨੂੰ ਸਿੱਖਿਆ ਦੇ, ਉਹ ਹੋਰ ਬੁੱਧੀਮਾਨ ਬਣ ਜਾਵੇਗਾ।+ ਧਰਮੀ ਨੂੰ ਸਿਖਾ, ਉਹ ਆਪਣਾ ਗਿਆਨ ਹੋਰ ਵਧਾਵੇਗਾ। ਕਹਾਉਤਾਂ 21:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਮਖੌਲੀਏ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤਾਂ ਨਾਤਜਰਬੇਕਾਰ ਹੋਰ ਬੁੱਧੀਮਾਨ ਬਣ ਜਾਂਦੇ ਹਨਅਤੇ ਜਦੋਂ ਬੁੱਧੀਮਾਨ ਨੂੰ ਡੂੰਘੀ ਸਮਝ ਮਿਲਦੀ ਹੈ, ਤਾਂ ਉਹ ਗਿਆਨ ਹਾਸਲ ਕਰਦਾ ਹੈ।*+
11 ਜਦੋਂ ਮਖੌਲੀਏ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤਾਂ ਨਾਤਜਰਬੇਕਾਰ ਹੋਰ ਬੁੱਧੀਮਾਨ ਬਣ ਜਾਂਦੇ ਹਨਅਤੇ ਜਦੋਂ ਬੁੱਧੀਮਾਨ ਨੂੰ ਡੂੰਘੀ ਸਮਝ ਮਿਲਦੀ ਹੈ, ਤਾਂ ਉਹ ਗਿਆਨ ਹਾਸਲ ਕਰਦਾ ਹੈ।*+