-
ਕਹਾਉਤਾਂ 4:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਕਿਉਂਕਿ ਉਨ੍ਹਾਂ ਨੂੰ ਕੁਝ ਬੁਰਾ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ।
ਜਦ ਤਕ ਉਹ ਕਿਸੇ ਨੂੰ ਡੇਗ ਨਹੀਂ ਦਿੰਦੇ, ਉਹ ਉਣੀਂਦਰੇ ਰਹਿੰਦੇ ਹਨ।
17 ਉਹ ਬੁਰਾਈ ਦੀ ਰੋਟੀ ਖਾਂਦੇ
ਅਤੇ ਜ਼ੁਲਮ ਦਾ ਦਾਖਰਸ ਪੀਂਦੇ ਹਨ।
-