-
ਉਤਪਤ 6:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਹੋਵਾਹ ਨੇ ਦੇਖਿਆ ਕਿ ਇਸ ਕਾਰਨ ਧਰਤੀ ਉੱਤੇ ਇਨਸਾਨ ਦੀ ਬੁਰਾਈ ਹੱਦੋਂ ਵੱਧ ਹੋ ਗਈ ਸੀ ਅਤੇ ਉਹ ਹਰ ਵੇਲੇ ਆਪਣੇ ਮਨ ਵਿਚ ਸਿਰਫ਼ ਬੁਰਾ ਕਰਨ ਬਾਰੇ ਹੀ ਸੋਚਦਾ ਸੀ।+
-
-
ਜ਼ਬੂਰ 36:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਅਪਰਾਧ ਦੁਸ਼ਟ ਇਨਸਾਨ ਨੂੰ ਦਿਲ ਦੇ ਅੰਦਰੋਂ ਭਰਮਾਉਂਦਾ ਹੈ;
ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ+
-
ਜ਼ਬੂਰ 36:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਹ ਆਪਣੇ ਬਿਸਤਰੇ ʼਤੇ ਪਿਆਂ ਵੀ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦਾ ਹੈ।
ਉਹ ਅਜਿਹੇ ਰਾਹ ʼਤੇ ਚੱਲ ਰਿਹਾ ਹੈ ਜੋ ਸਹੀ ਨਹੀਂ ਹੈ;
ਉਹ ਬੁਰਾਈ ਤੋਂ ਦੂਰ ਨਹੀਂ ਰਹਿੰਦਾ।
-
-
-