ਉਪਦੇਸ਼ਕ ਦੀ ਕਿਤਾਬ 7:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬੁੱਧ ਇਕ ਬੁੱਧੀਮਾਨ ਆਦਮੀ ਨੂੰ ਸ਼ਹਿਰ ਵਿਚ ਦਸ ਤਕੜੇ ਆਦਮੀਆਂ ਨਾਲੋਂ ਜ਼ਿਆਦਾ ਤਾਕਤਵਰ ਬਣਾਉਂਦੀ ਹੈ।+ 2 ਕੁਰਿੰਥੀਆਂ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕਿਉਂਕਿ ਅਸੀਂ ਇਨਸਾਨੀ ਹਥਿਆਰਾਂ ਨਾਲ ਨਹੀਂ,+ ਸਗੋਂ ਪਰਮੇਸ਼ੁਰ ਵੱਲੋਂ ਦਿੱਤੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੜਾਈ ਲੜਦੇ ਹਾਂ।+ ਇਨ੍ਹਾਂ ਦੀ ਮਦਦ ਨਾਲ ਅਸੀਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ ਸਕਦੇ ਹਾਂ।
4 ਕਿਉਂਕਿ ਅਸੀਂ ਇਨਸਾਨੀ ਹਥਿਆਰਾਂ ਨਾਲ ਨਹੀਂ,+ ਸਗੋਂ ਪਰਮੇਸ਼ੁਰ ਵੱਲੋਂ ਦਿੱਤੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੜਾਈ ਲੜਦੇ ਹਾਂ।+ ਇਨ੍ਹਾਂ ਦੀ ਮਦਦ ਨਾਲ ਅਸੀਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ ਸਕਦੇ ਹਾਂ।