ਗਿਣਤੀ 14:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+ ਅਸਤਰ 6:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਰਾਜੇ ਨੇ ਕਿਹਾ: “ਵਿਹੜੇ ਵਿਚ ਕੌਣ ਹੈ?” ਹਾਮਾਨ ਰਾਜੇ ਦੇ ਮਹਿਲ ਦੇ ਬਾਹਰਲੇ ਵਿਹੜੇ+ ਵਿਚ ਆਇਆ ਹੋਇਆ ਸੀ ਤਾਂਕਿ ਉਹ ਮਾਰਦਕਈ ਨੂੰ ਸੂਲ਼ੀ ʼਤੇ ਟੰਗਣ ਬਾਰੇ ਰਾਜੇ ਨਾਲ ਗੱਲ ਕਰ ਸਕੇ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ।+
44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+
4 ਫਿਰ ਰਾਜੇ ਨੇ ਕਿਹਾ: “ਵਿਹੜੇ ਵਿਚ ਕੌਣ ਹੈ?” ਹਾਮਾਨ ਰਾਜੇ ਦੇ ਮਹਿਲ ਦੇ ਬਾਹਰਲੇ ਵਿਹੜੇ+ ਵਿਚ ਆਇਆ ਹੋਇਆ ਸੀ ਤਾਂਕਿ ਉਹ ਮਾਰਦਕਈ ਨੂੰ ਸੂਲ਼ੀ ʼਤੇ ਟੰਗਣ ਬਾਰੇ ਰਾਜੇ ਨਾਲ ਗੱਲ ਕਰ ਸਕੇ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ।+