ਜ਼ਬੂਰ 45:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੂੰ ਮਨੁੱਖਾਂ ਦੇ ਸਭਨਾਂ ਪੁੱਤਰਾਂ ਤੋਂ ਸੋਹਣਾ-ਸੁਨੱਖਾ ਹੈਂ। ਤੇਰੇ ਬੁੱਲ੍ਹ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕਰਦੇ ਹਨ।+ ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਦੇਵੇਗਾ।+ ਕਹਾਉਤਾਂ 16:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨੇਕੀ ਦੀਆਂ ਗੱਲਾਂ ਤੋਂ ਰਾਜੇ ਖ਼ੁਸ਼ ਹੁੰਦੇ ਹਨ। ਉਹ ਈਮਾਨਦਾਰੀ ਨਾਲ ਬੋਲਣ ਵਾਲੇ ਨੂੰ ਪਿਆਰ ਕਰਦੇ ਹਨ।+ ਮੱਤੀ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਖ਼ੁਸ਼ ਹਨ ਸਾਫ਼ ਦਿਲ ਵਾਲੇ+ ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।
2 ਤੂੰ ਮਨੁੱਖਾਂ ਦੇ ਸਭਨਾਂ ਪੁੱਤਰਾਂ ਤੋਂ ਸੋਹਣਾ-ਸੁਨੱਖਾ ਹੈਂ। ਤੇਰੇ ਬੁੱਲ੍ਹ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕਰਦੇ ਹਨ।+ ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਦੇਵੇਗਾ।+