ਕਹਾਉਤਾਂ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਬੁੱਧ* ਨੇ ਆਪਣਾ ਘਰ ਬਣਾਇਆ ਹੈ;ਉਸ ਨੇ ਇਸ ਦੇ ਸੱਤ ਥੰਮ੍ਹ ਤਰਾਸ਼ੇ* ਹਨ। ਕਹਾਉਤਾਂ 14:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਬੁੱਧੀਮਾਨ ਔਰਤ ਆਪਣਾ ਘਰ ਬਣਾਉਂਦੀ ਹੈ,+ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਦਿੰਦੀ ਹੈ।