ਕਹਾਉਤਾਂ 6:12-14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਨਿਕੰਮਾ ਤੇ ਦੁਸ਼ਟ ਆਦਮੀ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਫਿਰਦਾ ਹੈ;+13 ਉਹ ਅੱਖ ਮਾਰਦਾ ਹੈ,+ ਆਪਣੇ ਪੈਰ ਨਾਲ ਸੰਕੇਤ ਅਤੇ ਉਂਗਲੀਆਂ ਨਾਲ ਇਸ਼ਾਰੇ ਕਰਦਾ ਹੈ। 14 ਖੋਟੇ ਦਿਲ ਨਾਲਉਹ ਹਮੇਸ਼ਾ ਬੁਰਾ ਕਰਨ ਦੀ ਸਾਜ਼ਸ਼ ਘੜਦਾ+ ਤੇ ਝਗੜੇ ਪੁਆਉਂਦਾ ਹੈ।+
12 ਨਿਕੰਮਾ ਤੇ ਦੁਸ਼ਟ ਆਦਮੀ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਫਿਰਦਾ ਹੈ;+13 ਉਹ ਅੱਖ ਮਾਰਦਾ ਹੈ,+ ਆਪਣੇ ਪੈਰ ਨਾਲ ਸੰਕੇਤ ਅਤੇ ਉਂਗਲੀਆਂ ਨਾਲ ਇਸ਼ਾਰੇ ਕਰਦਾ ਹੈ। 14 ਖੋਟੇ ਦਿਲ ਨਾਲਉਹ ਹਮੇਸ਼ਾ ਬੁਰਾ ਕਰਨ ਦੀ ਸਾਜ਼ਸ਼ ਘੜਦਾ+ ਤੇ ਝਗੜੇ ਪੁਆਉਂਦਾ ਹੈ।+