-
ਹਿਜ਼ਕੀਏਲ 26:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਹੇ ਮਨੁੱਖ ਦੇ ਪੁੱਤਰ, ਸੋਰ ਨੇ ਯਰੂਸ਼ਲਮ ਬਾਰੇ ਕਿਹਾ ਹੈ,+ ‘ਚੰਗਾ ਹੋਇਆ! ਜਿਸ ਦਰਵਾਜ਼ੇ ਰਾਹੀਂ ਸਾਰੀਆਂ ਕੌਮਾਂ ਅੰਦਰ ਆਉਂਦੀਆਂ ਸਨ, ਉਸ ਨੂੰ ਤੋੜ ਦਿੱਤਾ ਗਿਆ ਹੈ।+ ਹੁਣ ਸਾਰਾ ਕੁਝ ਮੇਰੇ ਕੋਲ ਆਵੇਗਾ ਅਤੇ ਮੈਂ ਅਮੀਰ ਹੋ ਜਾਵਾਂਗਾ ਕਿਉਂਕਿ ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ’; 3 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹੇ ਸੋਰ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਮੈਂ ਸਮੁੰਦਰ ਦੀਆਂ ਲਹਿਰਾਂ ਵਾਂਗ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ʼਤੇ ਹਮਲਾ ਕਰਨ ਲਈ ਲਿਆਵਾਂਗਾ।
-