ਕਹਾਉਤਾਂ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਬੁੱਧੀਮਾਨ ਇਨਸਾਨ ਨੂੰ ਸਿੱਖਿਆ ਦੇ, ਉਹ ਹੋਰ ਬੁੱਧੀਮਾਨ ਬਣ ਜਾਵੇਗਾ।+ ਧਰਮੀ ਨੂੰ ਸਿਖਾ, ਉਹ ਆਪਣਾ ਗਿਆਨ ਹੋਰ ਵਧਾਵੇਗਾ।