-
ਕਹਾਉਤਾਂ 22:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਆਲਸੀ ਕਹਿੰਦਾ ਹੈ: “ਬਾਹਰ ਸ਼ੇਰ ਹੈ!
ਮੈਂ ਚੌਂਕ ਦੇ ਵਿਚਕਾਰ ਮਾਰਿਆ ਜਾਵਾਂਗਾ!”+
-
-
ਉਪਦੇਸ਼ਕ ਦੀ ਕਿਤਾਬ 10:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਦੋਂ ਇਨਸਾਨ ਹੱਦੋਂ ਵੱਧ ਆਲਸੀ ਹੁੰਦਾ ਹੈ, ਤਾਂ ਛੱਤ ਦੇ ਸ਼ਤੀਰ ਲਿਫ ਜਾਂਦੇ ਹਨ ਅਤੇ ਉਸ ਦੇ ਹੱਥ ʼਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਛੱਤ ਚੋਣ ਲੱਗ ਪੈਂਦੀ ਹੈ।+
-