1 ਰਾਜਿਆਂ 2:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ: “ਤੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਨਾਲ ਕਿੰਨਾ ਬੁਰਾ ਕੀਤਾ ਸੀ+ ਅਤੇ ਯਹੋਵਾਹ ਉਹੀ ਬੁਰਾਈ ਤੇਰੇ ਸਿਰ ਪਾ ਦੇਵੇਗਾ।+ 1 ਰਾਜਿਆਂ 2:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਇਹ ਕਹਿ ਕੇ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਜਾ ਕੇ ਉਸ ਨੂੰ ਵੱਢ ਸੁੱਟਿਆ ਤੇ ਉਹ ਮਰ ਗਿਆ।+ ਇਸ ਤਰ੍ਹਾਂ ਰਾਜ ਉੱਤੇ ਸੁਲੇਮਾਨ ਦੀ ਪਕੜ ਹੋਰ ਮਜ਼ਬੂਤ ਹੋ ਗਈ।+ ਕਹਾਉਤਾਂ 20:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+ ਕਹਾਉਤਾਂ 29:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜੇ ਰਾਜਾ ਗ਼ਰੀਬਾਂ ਦਾ ਸੱਚਾ ਨਿਆਂ ਕਰੇ,+ਤਾਂ ਉਸ ਦਾ ਸਿੰਘਾਸਣ ਹਮੇਸ਼ਾ ਟਿਕਿਆ ਰਹੇਗਾ।+
44 ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ: “ਤੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਨਾਲ ਕਿੰਨਾ ਬੁਰਾ ਕੀਤਾ ਸੀ+ ਅਤੇ ਯਹੋਵਾਹ ਉਹੀ ਬੁਰਾਈ ਤੇਰੇ ਸਿਰ ਪਾ ਦੇਵੇਗਾ।+
46 ਇਹ ਕਹਿ ਕੇ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਜਾ ਕੇ ਉਸ ਨੂੰ ਵੱਢ ਸੁੱਟਿਆ ਤੇ ਉਹ ਮਰ ਗਿਆ।+ ਇਸ ਤਰ੍ਹਾਂ ਰਾਜ ਉੱਤੇ ਸੁਲੇਮਾਨ ਦੀ ਪਕੜ ਹੋਰ ਮਜ਼ਬੂਤ ਹੋ ਗਈ।+
28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+