ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੂਕਾ 14:8-10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਜਦੋਂ ਤੈਨੂੰ ਕੋਈ ਵਿਆਹ ਦੀ ਦਾਅਵਤ ਵਿਚ ਬੁਲਾਵੇ, ਤਾਂ ਤੂੰ ਸਭ ਤੋਂ ਖ਼ਾਸ ਜਗ੍ਹਾ ʼਤੇ ਨਾ ਬੈਠ।+ ਸ਼ਾਇਦ ਕਿਸੇ ਹੋਰ ਨੂੰ ਵੀ ਸੱਦਿਆ ਗਿਆ ਹੋਵੇ ਜਿਹੜਾ ਤੇਰੇ ਤੋਂ ਵੀ ਵੱਡਾ ਹੈ। 9 ਅਤੇ ਜਿਸ ਨੇ ਤੁਹਾਨੂੰ ਦੋਹਾਂ ਨੂੰ ਸੱਦਿਆ ਹੈ, ਉਹ ਤੇਰੇ ਕੋਲ ਆ ਕੇ ਕਹੇ, ‘ਇਸ ਆਦਮੀ ਨੂੰ ਇਸ ਜਗ੍ਹਾ ਬੈਠਣ ਦੇ।’ ਫਿਰ ਤੈਨੂੰ ਸ਼ਰਮਿੰਦਾ ਹੋ ਕੇ ਸਭ ਤੋਂ ਪਿੱਛੇ ਬੈਠਣਾ ਪਵੇਗਾ। 10 ਪਰ ਜਦੋਂ ਤੈਨੂੰ ਸੱਦਿਆ ਜਾਂਦਾ ਹੈ, ਤਾਂ ਸਭ ਤੋਂ ਪਿੱਛੇ ਜਾ ਕੇ ਬੈਠ। ਫਿਰ ਜਿਸ ਨੇ ਤੈਨੂੰ ਸੱਦਿਆ ਹੈ, ਉਹ ਤੈਨੂੰ ਕਹੇਗਾ, ‘ਮਿੱਤਰਾ, ਉੱਥੇ ਅੱਗੇ ਜਾ ਕੇ ਬੈਠ।’ ਫਿਰ ਸਾਰੇ ਮਹਿਮਾਨਾਂ ਦੀਆਂ ਨਜ਼ਰਾਂ ਵਿਚ ਤੇਰੀ ਇੱਜ਼ਤ ਵਧੇਗੀ।+

  • 1 ਪਤਰਸ 5:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਇਸੇ ਤਰ੍ਹਾਂ ਨੌਜਵਾਨੋ, ਵੱਡੀ ਉਮਰ ਦੇ ਭਰਾਵਾਂ* ਦੇ ਅਧੀਨ ਰਹੋ।+ ਪਰ ਤੁਸੀਂ ਸਾਰੇ ਇਕ-ਦੂਸਰੇ ਨਾਲ ਨਿਮਰਤਾ* ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ