-
ਕੂਚ 23:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜੇ ਤੂੰ ਦੇਖਦਾ ਹੈਂ ਕਿ ਤੇਰੇ ਨਾਲ ਨਫ਼ਰਤ ਕਰਨ ਵਾਲੇ ਆਦਮੀ ਦਾ ਗਧਾ ਭਾਰ ਹੇਠ ਦੱਬ ਗਿਆ ਹੈ, ਤਾਂ ਤੂੰ ਇਸ ਨੂੰ ਨਜ਼ਰਅੰਦਾਜ਼ ਕਰ ਕੇ ਉੱਥੋਂ ਚਲਿਆ ਨਾ ਜਾਈਂ। ਤੂੰ ਉਸ ਦੀ ਮਦਦ ਕਰ ਕੇ ਜਾਨਵਰ ਨੂੰ ਭਾਰ ਹੇਠੋਂ ਕੱਢੀਂ।+
-
-
2 ਰਾਜਿਆਂ 6:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜਦੋਂ ਇਜ਼ਰਾਈਲ ਦੇ ਰਾਜੇ ਨੇ ਉਨ੍ਹਾਂ ਨੂੰ ਦੇਖਿਆ, ਤਾਂ ਉਸ ਨੇ ਅਲੀਸ਼ਾ ਨੂੰ ਪੁੱਛਿਆ: “ਹੇ ਮੇਰੇ ਪਿਤਾ, ਕੀ ਮੈਂ ਇਨ੍ਹਾਂ ਨੂੰ ਮਾਰ ਸੁੱਟਾਂ, ਕੀ ਮੈਂ ਇਨ੍ਹਾਂ ਨੂੰ ਮਾਰ ਮੁਕਾਵਾਂ?” 22 ਪਰ ਉਸ ਨੇ ਕਿਹਾ: “ਤੂੰ ਉਨ੍ਹਾਂ ਨੂੰ ਨਾ ਮਾਰ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਕਮਾਨ ਨਾਲ ਗ਼ੁਲਾਮ ਬਣਾਉਂਦਾ ਹੈਂ, ਕੀ ਤੂੰ ਉਨ੍ਹਾਂ ਨੂੰ ਮਾਰ ਦਿੰਦਾ ਹੈਂ? ਉਨ੍ਹਾਂ ਨੂੰ ਰੋਟੀ-ਪਾਣੀ ਦੇ ਤਾਂਕਿ ਉਹ ਖਾਣ-ਪੀਣ+ ਤੇ ਆਪਣੇ ਮਾਲਕ ਕੋਲ ਵਾਪਸ ਜਾਣ।”
-
-
ਕਹਾਉਤਾਂ 24:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਦੋਂ ਤੇਰਾ ਦੁਸ਼ਮਣ ਡਿਗੇ, ਤਾਂ ਖ਼ੁਸ਼ ਨਾ ਹੋਈਂ
ਅਤੇ ਜਦੋਂ ਉਹ ਠੇਡਾ ਖਾਵੇ, ਤਾਂ ਦਿਲ ਵਿਚ ਆਨੰਦ ਨਾ ਮਨਾਈਂ;+
-