2 ਸਮੂਏਲ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਨਾਥਾਨ ਨੇ ਦਾਊਦ ਨੂੰ ਕਿਹਾ: “ਉਹ ਆਦਮੀ ਤੂੰ ਹੀ ਹੈਂ! ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਹੀ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਸੀ+ ਅਤੇ ਮੈਂ ਹੀ ਤੈਨੂੰ ਸ਼ਾਊਲ ਦੇ ਹੱਥੋਂ ਬਚਾਇਆ ਸੀ।+ 2 ਸਮੂਏਲ 12:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤਾਂ ਫਿਰ, ਤੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਉਸ ਦੇ ਬਚਨ ਨੂੰ ਤੁੱਛ ਕਿਉਂ ਸਮਝਿਆ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ!+ ਤੂੰ ਅੰਮੋਨੀਆਂ ਦੀ ਤਲਵਾਰ ਨਾਲ ਉਸ ਨੂੰ ਕਤਲ ਕਰਾਉਣ ਤੋਂ ਬਾਅਦ+ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।+ ਜ਼ਬੂਰ 141:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ। ਪ੍ਰਕਾਸ਼ ਦੀ ਕਿਤਾਬ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “‘ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਝਿੜਕਦਾ ਅਤੇ ਅਨੁਸ਼ਾਸਨ ਦਿੰਦਾ ਹਾਂ।+ ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।+
7 ਫਿਰ ਨਾਥਾਨ ਨੇ ਦਾਊਦ ਨੂੰ ਕਿਹਾ: “ਉਹ ਆਦਮੀ ਤੂੰ ਹੀ ਹੈਂ! ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਹੀ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਸੀ+ ਅਤੇ ਮੈਂ ਹੀ ਤੈਨੂੰ ਸ਼ਾਊਲ ਦੇ ਹੱਥੋਂ ਬਚਾਇਆ ਸੀ।+
9 ਤਾਂ ਫਿਰ, ਤੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਉਸ ਦੇ ਬਚਨ ਨੂੰ ਤੁੱਛ ਕਿਉਂ ਸਮਝਿਆ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ!+ ਤੂੰ ਅੰਮੋਨੀਆਂ ਦੀ ਤਲਵਾਰ ਨਾਲ ਉਸ ਨੂੰ ਕਤਲ ਕਰਾਉਣ ਤੋਂ ਬਾਅਦ+ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।+
5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+ ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ।
19 “‘ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਝਿੜਕਦਾ ਅਤੇ ਅਨੁਸ਼ਾਸਨ ਦਿੰਦਾ ਹਾਂ।+ ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।+