-
ਉਤਪਤ 39:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਯਹੋਵਾਹ ਯੂਸੁਫ਼ ਦੇ ਨਾਲ ਸੀ।+ ਇਸ ਕਰਕੇ ਉਹ ਹਰ ਕੰਮ ਵਿਚ ਕਾਮਯਾਬ ਹੋਇਆ ਅਤੇ ਉਸ ਨੂੰ ਆਪਣੇ ਮਿਸਰੀ ਮਾਲਕ ਦੇ ਘਰ ਦਾ ਮੁਖਤਿਆਰ ਬਣਾਇਆ ਗਿਆ।
-
-
ਕਹਾਉਤਾਂ 17:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਡੂੰਘੀ ਸਮਝ ਵਾਲਾ ਨੌਕਰ ਉਸ ਪੁੱਤਰ ʼਤੇ ਰਾਜ ਕਰੇਗਾ ਜੋ ਸ਼ਰਮਨਾਕ ਕੰਮ ਕਰਦਾ ਹੈ;
ਉਹ ਉਸ ਦੇ ਭਰਾਵਾਂ ਵਾਂਗ ਵਿਰਾਸਤ ਵਿਚ ਹਿੱਸੇਦਾਰ ਬਣੇਗਾ।
-