-
1 ਰਾਜਿਆਂ 16:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 26ਵੇਂ ਸਾਲ ਬਾਸ਼ਾ ਦਾ ਪੁੱਤਰ ਏਲਾਹ ਤਿਰਸਾਹ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ।
-
-
1 ਰਾਜਿਆਂ 16:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ 27ਵੇਂ ਸਾਲ ਜ਼ਿਮਰੀ ਨੇ ਤਿਰਸਾਹ ਵਿਚ ਸੱਤ ਦਿਨ ਰਾਜ ਕੀਤਾ। ਉਸ ਸਮੇਂ ਫ਼ੌਜਾਂ ਨੇ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਖ਼ਿਲਾਫ਼ ਡੇਰਾ ਲਾਇਆ ਹੋਇਆ ਸੀ।
-
-
1 ਰਾਜਿਆਂ 16:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਪਰ ਆਮਰੀ ਮਗਰ ਚੱਲਣ ਵਾਲੇ ਲੋਕ ਗੀਨਥ ਦੇ ਪੁੱਤਰ ਤਿਬਨੀ ਮਗਰ ਚੱਲਣ ਵਾਲੇ ਲੋਕਾਂ ਉੱਤੇ ਭਾਰੀ ਪੈ ਗਏ। ਇਸ ਤਰ੍ਹਾਂ ਤਿਬਨੀ ਦੀ ਮੌਤ ਹੋ ਗਈ ਅਤੇ ਆਮਰੀ ਰਾਜਾ ਬਣ ਗਿਆ।
-