ਦਾਨੀਏਲ 4:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਸ ਲਈ ਹੇ ਮਹਾਰਾਜ, ਮੇਰੀ ਸਲਾਹ ਮੰਨ। ਆਪਣੇ ਪਾਪਾਂ ਤੋਂ ਤੋਬਾ ਕਰ ਕੇ ਸਹੀ ਕੰਮ ਕਰ ਅਤੇ ਦੁਸ਼ਟ ਕੰਮ ਛੱਡ ਕੇ ਗ਼ਰੀਬਾਂ ʼਤੇ ਦਇਆ ਕਰ। ਹੋ ਸਕਦਾ ਹੈ ਕਿ ਤੇਰੀ ਖ਼ੁਸ਼ਹਾਲੀ ਬਰਕਰਾਰ ਰਹੇ।’”+
27 ਇਸ ਲਈ ਹੇ ਮਹਾਰਾਜ, ਮੇਰੀ ਸਲਾਹ ਮੰਨ। ਆਪਣੇ ਪਾਪਾਂ ਤੋਂ ਤੋਬਾ ਕਰ ਕੇ ਸਹੀ ਕੰਮ ਕਰ ਅਤੇ ਦੁਸ਼ਟ ਕੰਮ ਛੱਡ ਕੇ ਗ਼ਰੀਬਾਂ ʼਤੇ ਦਇਆ ਕਰ। ਹੋ ਸਕਦਾ ਹੈ ਕਿ ਤੇਰੀ ਖ਼ੁਸ਼ਹਾਲੀ ਬਰਕਰਾਰ ਰਹੇ।’”+