ਕਹਾਉਤਾਂ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਚੰਗਾ ਇਨਸਾਨ ਆਪਣੇ ਪੋਤੇ-ਪੋਤੀਆਂ ਲਈ ਵਿਰਾਸਤ ਛੱਡ ਜਾਂਦਾ ਹੈ,ਪਰ ਪਾਪੀ ਦੀ ਧਨ-ਦੌਲਤ ਧਰਮੀ ਲਈ ਸਾਂਭ ਕੇ ਰੱਖੀ ਜਾਵੇਗੀ।+ ਕਹਾਉਤਾਂ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+
22 ਚੰਗਾ ਇਨਸਾਨ ਆਪਣੇ ਪੋਤੇ-ਪੋਤੀਆਂ ਲਈ ਵਿਰਾਸਤ ਛੱਡ ਜਾਂਦਾ ਹੈ,ਪਰ ਪਾਪੀ ਦੀ ਧਨ-ਦੌਲਤ ਧਰਮੀ ਲਈ ਸਾਂਭ ਕੇ ਰੱਖੀ ਜਾਵੇਗੀ।+
17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+