-
1 ਰਾਜਿਆਂ 17:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+
2 ਯਹੋਵਾਹ ਦਾ ਇਹ ਬਚਨ ਉਸ ਕੋਲ ਆਇਆ: 3 “ਇੱਥੋਂ ਚਲਾ ਜਾਹ ਅਤੇ ਪੂਰਬ ਵੱਲ ਨੂੰ ਮੁੜ ਅਤੇ ਯਰਦਨ ਦਰਿਆ ਦੇ ਪੂਰਬ ਵੱਲ ਕਰੀਥ ਘਾਟੀ ਵਿਚ ਜਾ ਕੇ ਲੁਕ।
-
-
ਕਹਾਉਤਾਂ 29:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਧਰਮੀ ਬਹੁਤੇ ਹੋਣ, ਤਾਂ ਲੋਕ ਖ਼ੁਸ਼ੀਆਂ ਮਨਾਉਂਦੇ ਹਨ,
ਪਰ ਜਦੋਂ ਦੁਸ਼ਟ ਰਾਜ ਕਰਦਾ ਹੈ, ਤਾਂ ਲੋਕ ਹੂੰਗਦੇ ਹਨ।+
-