ਨਹਮਯਾਹ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+ ਆਮੋਸ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’
15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’