ਕਹਾਉਤਾਂ 18:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੂਰਖ ਦੀਆਂ ਗੱਲਾਂ ਝਗੜਾ ਛੇੜਦੀਆਂ ਹਨ+ਅਤੇ ਉਸ ਦਾ ਮੂੰਹ ਮਾਰ-ਕੁੱਟ ਨੂੰ ਸੱਦਾ ਦਿੰਦਾ ਹੈ।+ ਕਹਾਉਤਾਂ 20:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਝਗੜੇ ਤੋਂ ਦੂਰ ਰਹਿਣਾ ਇਨਸਾਨ ਲਈ ਆਦਰ ਦੀ ਗੱਲ ਹੈ,+ਪਰ ਹਰੇਕ ਮੂਰਖ ਇਸ ਵਿਚ ਪੈ ਜਾਵੇਗਾ।+