ਉਪਦੇਸ਼ਕ ਦੀ ਕਿਤਾਬ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੂੰ ਬੋਲਣ ਵਿਚ ਕਾਹਲੀ ਨਾ ਕਰ ਅਤੇ ਨਾ ਹੀ ਸੱਚੇ ਪਰਮੇਸ਼ੁਰ ਸਾਮ੍ਹਣੇ ਜੋ ਵੀ ਮਨ ਵਿਚ ਆਇਆ ਬੋਲ+ ਕਿਉਂਕਿ ਸੱਚਾ ਪਰਮੇਸ਼ੁਰ ਸਵਰਗ ਵਿਚ ਹੈ, ਪਰ ਤੂੰ ਧਰਤੀ ʼਤੇ ਹੈਂ। ਇਸ ਲਈ ਤੂੰ ਜ਼ਰੂਰਤ ਤੋਂ ਜ਼ਿਆਦਾ ਨਾ ਬੋਲ।+ ਯਾਕੂਬ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੇਰੇ ਪਿਆਰੇ ਭਰਾਵੋ, ਇਹ ਗੱਲ ਜਾਣ ਲਓ: ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ+ ਅਤੇ ਜਲਦੀ ਗੁੱਸਾ ਨਾ ਕਰੇ;+
2 ਤੂੰ ਬੋਲਣ ਵਿਚ ਕਾਹਲੀ ਨਾ ਕਰ ਅਤੇ ਨਾ ਹੀ ਸੱਚੇ ਪਰਮੇਸ਼ੁਰ ਸਾਮ੍ਹਣੇ ਜੋ ਵੀ ਮਨ ਵਿਚ ਆਇਆ ਬੋਲ+ ਕਿਉਂਕਿ ਸੱਚਾ ਪਰਮੇਸ਼ੁਰ ਸਵਰਗ ਵਿਚ ਹੈ, ਪਰ ਤੂੰ ਧਰਤੀ ʼਤੇ ਹੈਂ। ਇਸ ਲਈ ਤੂੰ ਜ਼ਰੂਰਤ ਤੋਂ ਜ਼ਿਆਦਾ ਨਾ ਬੋਲ।+
19 ਮੇਰੇ ਪਿਆਰੇ ਭਰਾਵੋ, ਇਹ ਗੱਲ ਜਾਣ ਲਓ: ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ+ ਅਤੇ ਜਲਦੀ ਗੁੱਸਾ ਨਾ ਕਰੇ;+