-
ਅਸਤਰ 6:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦ ਹਾਮਾਨ ਅੰਦਰ ਆਇਆ, ਤਾਂ ਰਾਜੇ ਨੇ ਉਸ ਨੂੰ ਪੁੱਛਿਆ: “ਉਸ ਆਦਮੀ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ?” ਹਾਮਾਨ ਨੇ ਦਿਲ ਵਿਚ ਸੋਚਿਆ: “ਮੇਰੇ ਤੋਂ ਇਲਾਵਾ ਰਾਜਾ ਹੋਰ ਕਿਸ ਨੂੰ ਇੱਜ਼ਤ ਬਖ਼ਸ਼ੇਗਾ?”+
-
-
ਅਸਤਰ 6:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਰਾਜੇ ਨੇ ਇਕਦਮ ਹਾਮਾਨ ਨੂੰ ਕਿਹਾ: “ਜਲਦੀ ਕਰ! ਲਿਬਾਸ ਅਤੇ ਘੋੜਾ ਲੈ ਅਤੇ ਜੋ ਕੁਝ ਤੂੰ ਹੁਣੇ ਕਿਹਾ ਹੈ, ਉਸ ਯਹੂਦੀ ਮਾਰਦਕਈ ਲਈ ਇਸੇ ਤਰ੍ਹਾਂ ਕਰ ਜੋ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਹੈ। ਤੂੰ ਜੋ ਵੀ ਕਿਹਾ ਹੈ, ਉਸ ਵਿੱਚੋਂ ਇਕ ਗੱਲ ਵੀ ਨਾ ਛੱਡੀਂ।”
-