5 “‘ਜੇ ਕੋਈ ਇਨਸਾਨ ਕਿਸੇ ਨੂੰ ਪਾਪ ਕਰਦੇ ਹੋਏ ਦੇਖਦਾ ਹੈ ਜਾਂ ਉਸ ਨੂੰ ਕਿਸੇ ਪਾਪ ਦਾ ਪਤਾ ਲੱਗਦਾ ਹੈ, ਤਾਂ ਉਹ ਉਸ ਪਾਪ ਦਾ ਗਵਾਹ ਬਣ ਜਾਂਦਾ ਹੈ। ਜੇ ਉਹ ਅਪਰਾਧੀ ਦੇ ਖ਼ਿਲਾਫ਼ ਗਵਾਹੀ ਦੇਣ ਦਾ ਜਨਤਕ ਐਲਾਨ ਸੁਣਦਾ ਹੈ,+ ਪਰ ਗਵਾਹੀ ਨਹੀਂ ਦਿੰਦਾ, ਤਾਂ ਇਹ ਪਾਪ ਹੈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।