ਜ਼ਬੂਰ 37:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋ*ਬੁਰੇ ਕੰਮ ਕਰਨ ਵਾਲਿਆਂ ਨਾਲ ਈਰਖਾ ਨਾ ਕਰ।+ ਕਹਾਉਤਾਂ 23:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੇਰਾ ਦਿਲ ਪਾਪੀਆਂ ਤੋਂ ਈਰਖਾ ਨਾ ਕਰੇ,+ਸਗੋਂ ਸਾਰਾ ਦਿਨ ਯਹੋਵਾਹ ਦਾ ਡਰ ਮੰਨੇ+