ਯੂਹੰਨਾ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਗਿਆ ਹੈ,+ ਸਿਰਫ਼ ਮਨੁੱਖ ਦਾ ਪੁੱਤਰ ਜਿਹੜਾ ਸਵਰਗੋਂ ਆਇਆ ਹੈ।+