-
ਜ਼ਬੂਰ 14:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ?
ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ।
ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।
-
-
ਕਹਾਉਤਾਂ 22:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਹੜਾ ਆਪਣੀ ਦੌਲਤ ਵਧਾਉਣ ਲਈ ਗ਼ਰੀਬ ਨੂੰ ਠੱਗਦਾ ਹੈ+
ਅਤੇ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ,
ਉਹ ਖ਼ੁਦ ਗ਼ਰੀਬ ਹੋ ਜਾਵੇਗਾ।
-