-
ਉਤਪਤ 16:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਦੇਖ ਕੇ ਸਾਰਈ ਨੇ ਅਬਰਾਮ ਨੂੰ ਕਿਹਾ: “ਮੇਰੇ ਨਾਲ ਹੋ ਰਹੀ ਬਦਸਲੂਕੀ ਦਾ ਤੂੰ ਹੀ ਜ਼ਿੰਮੇਵਾਰ ਹੈਂ। ਦੇਖ! ਮੈਂ ਹੀ ਤੈਨੂੰ ਆਪਣੀ ਨੌਕਰਾਣੀ ਦਿੱਤੀ ਸੀ।* ਪਰ ਜਦੋਂ ਉਸ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਾ, ਤਾਂ ਉਸ ਨੇ ਮੈਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਯਹੋਵਾਹ ਹੀ ਫ਼ੈਸਲਾ ਕਰੇ ਕਿ ਤੂੰ ਸਹੀ ਹੈਂ ਜਾਂ ਮੈਂ।”
-