ਕੂਚ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪੂਰੇ ਮਿਸਰ ਵਿਚ ਟਿੱਡੀਆਂ ਹੀ ਟਿੱਡੀਆਂ ਹੋ ਗਈਆਂ ਅਤੇ ਸਾਰੇ ਇਲਾਕੇ ਵਿਚ ਜ਼ਮੀਨ ʼਤੇ ਬੈਠ ਗਈਆਂ।+ ਇਨ੍ਹਾਂ ਨੇ ਬਹੁਤ ਤਬਾਹੀ ਮਚਾਈ।+ ਪਹਿਲਾਂ ਕਦੀ ਇੰਨੀਆਂ ਟਿੱਡੀਆਂ ਨਹੀਂ ਆਈਆਂ ਤੇ ਨਾ ਹੀ ਦੁਬਾਰਾ ਕਦੇ ਆਉਣਗੀਆਂ। ਯੋਏਲ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+
14 ਪੂਰੇ ਮਿਸਰ ਵਿਚ ਟਿੱਡੀਆਂ ਹੀ ਟਿੱਡੀਆਂ ਹੋ ਗਈਆਂ ਅਤੇ ਸਾਰੇ ਇਲਾਕੇ ਵਿਚ ਜ਼ਮੀਨ ʼਤੇ ਬੈਠ ਗਈਆਂ।+ ਇਨ੍ਹਾਂ ਨੇ ਬਹੁਤ ਤਬਾਹੀ ਮਚਾਈ।+ ਪਹਿਲਾਂ ਕਦੀ ਇੰਨੀਆਂ ਟਿੱਡੀਆਂ ਨਹੀਂ ਆਈਆਂ ਤੇ ਨਾ ਹੀ ਦੁਬਾਰਾ ਕਦੇ ਆਉਣਗੀਆਂ।
4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+