-
ਲੇਵੀਆਂ 11:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “‘ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਇਨ੍ਹਾਂ ਛੋਟੇ-ਛੋਟੇ ਜੀਵਾਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ: ਛਛੂੰਦਰ, ਚੂਹਾ,+ ਹਰ ਕਿਸਮ ਦੀ ਕਿਰਲੀ, 30 ਕੋੜ੍ਹ-ਕਿਰਲੀ, ਵੱਡੀ ਕਿਰਲੀ, ਗੋਹ, ਰੇਤ ਵਿਚ ਰਹਿਣ ਵਾਲੀ ਕਿਰਲੀ ਤੇ ਗਿਰਗਿਟ।
-