ਕਹਾਉਤਾਂ 23:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+ ਰੁਕ ਤੇ ਸਮਝ ਤੋਂ ਕੰਮ ਲੈ।* 5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+ 1 ਯੂਹੰਨਾ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ+ ਅਤੇ ਅੱਖਾਂ ਦੀ ਲਾਲਸਾ+ ਅਤੇ ਆਪਣੀ ਧਨ-ਦੌਲਤ ਅਤੇ ਹੈਸੀਅਤ ਦਾ ਦਿਖਾਵਾ,* ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।
4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+ ਰੁਕ ਤੇ ਸਮਝ ਤੋਂ ਕੰਮ ਲੈ।* 5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+
16 ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ+ ਅਤੇ ਅੱਖਾਂ ਦੀ ਲਾਲਸਾ+ ਅਤੇ ਆਪਣੀ ਧਨ-ਦੌਲਤ ਅਤੇ ਹੈਸੀਅਤ ਦਾ ਦਿਖਾਵਾ,* ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।