-
ਯਸਾਯਾਹ 56:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿਚ ਅਤੇ ਆਪਣੀਆਂ ਕੰਧਾਂ ਦੇ ਅੰਦਰ ਇਕ ਯਾਦਗਾਰ ਤੇ ਇਕ ਨਾਂ ਦਿਆਂਗਾ
ਜੋ ਧੀਆਂ-ਪੁੱਤਰਾਂ ਨਾਲੋਂ ਕਿਤੇ ਬਿਹਤਰ ਹੋਵੇਗਾ।
ਮੈਂ ਉਨ੍ਹਾਂ ਨੂੰ ਅਜਿਹਾ ਨਾਂ ਦਿਆਂਗਾ ਜੋ ਹਮੇਸ਼ਾ ਰਹੇਗਾ,
ਹਾਂ, ਉਹ ਨਾਂ ਜੋ ਮਿਟੇਗਾ ਨਹੀਂ।
-