ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 3:17-19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਉੱਥੇ ਦੁਸ਼ਟ ਦੀ ਵੀ ਤਕਲੀਫ਼ ਮਿਟ ਜਾਂਦੀ ਹੈ;

      ਉੱਥੇ ਥੱਕੇ ਹੋਇਆਂ ਨੂੰ ਆਰਾਮ ਮਿਲਦਾ ਹੈ।+

      18 ਉੱਥੇ ਸਾਰੇ ਕੈਦੀਆਂ ਨੂੰ ਸੁੱਖ-ਚੈਨ ਮਿਲਦਾ ਹੈ;

      ਕੰਮ ਲਈ ਮਜਬੂਰ ਕਰਨ ਵਾਲੇ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦੀ।

      19 ਉੱਥੇ ਛੋਟੇ-ਵੱਡੇ ਦੋਵੇਂ ਬਰਾਬਰ ਹਨ+

      ਅਤੇ ਗ਼ੁਲਾਮ ਆਪਣੇ ਮਾਲਕ ਤੋਂ ਆਜ਼ਾਦ ਹੈ।

  • ਉਪਦੇਸ਼ਕ ਦੀ ਕਿਤਾਬ 2:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਜੋ ਹਾਲ ਮੂਰਖ ਦਾ ਹੁੰਦਾ, ਉਹੀ ਮੇਰਾ ਵੀ ਹੋਵੇਗਾ।”+ ਤਾਂ ਫਿਰ, ਇੰਨੀ ਬੁੱਧ ਹਾਸਲ ਕਰਨ ਦਾ ਕੀ ਫ਼ਾਇਦਾ? ਇਸ ਲਈ ਮੈਂ ਆਪਣੇ ਮਨ ਵਿਚ ਕਿਹਾ: “ਇਹ ਵੀ ਵਿਅਰਥ ਹੈ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ