ਅੱਯੂਬ 7:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਿਵੇਂ ਬੱਦਲ ਉੱਡ ਜਾਂਦਾ ਤੇ ਗਾਇਬ ਹੋ ਜਾਂਦਾ ਹੈ,ਉਸੇ ਤਰ੍ਹਾਂ ਕਬਰ* ਵਿਚ ਜਾਣ ਵਾਲਾ ਵੀ ਵਾਪਸ ਨਹੀਂ ਆਉਂਦਾ।+ 10 ਉਹ ਆਪਣੇ ਘਰ ਨੂੰ ਫਿਰ ਨਹੀਂ ਮੁੜੇਗਾਅਤੇ ਉਸ ਦਾ ਥਾਂ ਉਸ ਨੂੰ ਫਿਰ ਨਹੀਂ ਪਛਾਣੇਗਾ।+ ਉਪਦੇਸ਼ਕ ਦੀ ਕਿਤਾਬ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+
9 ਜਿਵੇਂ ਬੱਦਲ ਉੱਡ ਜਾਂਦਾ ਤੇ ਗਾਇਬ ਹੋ ਜਾਂਦਾ ਹੈ,ਉਸੇ ਤਰ੍ਹਾਂ ਕਬਰ* ਵਿਚ ਜਾਣ ਵਾਲਾ ਵੀ ਵਾਪਸ ਨਹੀਂ ਆਉਂਦਾ।+ 10 ਉਹ ਆਪਣੇ ਘਰ ਨੂੰ ਫਿਰ ਨਹੀਂ ਮੁੜੇਗਾਅਤੇ ਉਸ ਦਾ ਥਾਂ ਉਸ ਨੂੰ ਫਿਰ ਨਹੀਂ ਪਛਾਣੇਗਾ।+
16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+