ਦਾਨੀਏਲ 10:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿਚ ਪੂਰੇ ਤਿੰਨ ਹਫ਼ਤਿਆਂ ਤੋਂ ਸੋਗ ਮਨਾ ਰਿਹਾ ਸੀ।+ 3 ਮੈਂ ਪੂਰੇ ਤਿੰਨ ਹਫ਼ਤੇ ਨਾ ਤਾਂ ਪਕਵਾਨ ਖਾਧੇ, ਨਾ ਮੀਟ ਖਾਧਾ, ਨਾ ਦਾਖਰਸ ਪੀਤਾ ਅਤੇ ਨਾ ਹੀ ਆਪਣੇ ਸਰੀਰ ʼਤੇ ਤੇਲ ਮਲ਼ਿਆ।
2 ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿਚ ਪੂਰੇ ਤਿੰਨ ਹਫ਼ਤਿਆਂ ਤੋਂ ਸੋਗ ਮਨਾ ਰਿਹਾ ਸੀ।+ 3 ਮੈਂ ਪੂਰੇ ਤਿੰਨ ਹਫ਼ਤੇ ਨਾ ਤਾਂ ਪਕਵਾਨ ਖਾਧੇ, ਨਾ ਮੀਟ ਖਾਧਾ, ਨਾ ਦਾਖਰਸ ਪੀਤਾ ਅਤੇ ਨਾ ਹੀ ਆਪਣੇ ਸਰੀਰ ʼਤੇ ਤੇਲ ਮਲ਼ਿਆ।