ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 8:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।*

  • ਯਾਕੂਬ 4:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਹੁਣ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਹੋ: “ਅਸੀਂ ਅੱਜ-ਕੱਲ੍ਹ ਵਿਚ ਉਸ ਸ਼ਹਿਰ ਜਾਵਾਂਗੇ ਅਤੇ ਉੱਥੇ ਸਾਲ ਭਰ ਰਹਾਂਗੇ ਅਤੇ ਕਾਰੋਬਾਰ ਕਰ ਕੇ ਪੈਸਾ ਕਮਾਵਾਂਗੇ,”+ 14 ਜਦ ਕਿ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।+ ਤੁਹਾਡੀ ਜ਼ਿੰਦਗੀ ਤਾਂ ਧੁੰਦ ਵਰਗੀ ਹੈ ਜੋ ਥੋੜ੍ਹੇ ਚਿਰ ਲਈ ਪੈਂਦੀ ਹੈ ਅਤੇ ਫਿਰ ਉੱਡ ਜਾਂਦੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ