ਕਹਾਉਤਾਂ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,ਪਰ ਮੂਰਖ ਆਪਣੀ ਹੀ ਮੂਰਖਤਾ ਤੋਂ ਧੋਖਾ ਖਾ ਜਾਂਦੇ ਹਨ।*+ ਕਹਾਉਤਾਂ 17:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕੀ ਫ਼ਾਇਦਾ ਜੇ ਮੂਰਖ ਕੋਲ ਬੁੱਧ ਹਾਸਲ ਕਰਨ ਦਾ ਜ਼ਰੀਆ ਤਾਂ ਹੈ,ਪਰ ਇਸ ਨੂੰ ਹਾਸਲ ਕਰਨ ਦਾ ਮਨ ਨਹੀਂ?*+
8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,ਪਰ ਮੂਰਖ ਆਪਣੀ ਹੀ ਮੂਰਖਤਾ ਤੋਂ ਧੋਖਾ ਖਾ ਜਾਂਦੇ ਹਨ।*+