-
ਅੱਯੂਬ 26:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਤਾਂ ਫਿਰ, ਉਸ ਦੀ ਜ਼ੋਰਦਾਰ ਗਰਜ ਨੂੰ ਕੌਣ ਸਮਝ ਸਕਦਾ ਹੈ?”+
-
-
ਉਪਦੇਸ਼ਕ ਦੀ ਕਿਤਾਬ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ʼਤੇ ਗੌਰ ਕੀਤਾ ਅਤੇ ਮੈਨੂੰ ਅਹਿਸਾਸ ਹੋਇਆ ਕਿ ਧਰਤੀ ʼਤੇ ਹੁੰਦੇ ਕੰਮਾਂ ਨੂੰ ਸਮਝਣਾ ਇਨਸਾਨ ਦੇ ਵੱਸੋਂ ਬਾਹਰ ਹੈ।+ ਚਾਹੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਹ ਇਨ੍ਹਾਂ ਨੂੰ ਸਮਝ ਨਹੀਂ ਸਕਦਾ। ਭਾਵੇਂ ਉਹ ਇਹ ਦਾਅਵਾ ਵੀ ਕਰੇ ਕਿ ਉਹ ਬੁੱਧੀਮਾਨ ਹੋਣ ਕਰਕੇ ਇਨ੍ਹਾਂ ਨੂੰ ਸਮਝ ਸਕਦਾ ਹੈ, ਪਰ ਅਸਲ ਵਿਚ ਉਹ ਇਨ੍ਹਾਂ ਨੂੰ ਨਹੀਂ ਸਮਝ ਸਕਦਾ।+
-
-
ਰੋਮੀਆਂ 11:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਵਾਹ! ਪਰਮੇਸ਼ੁਰ ਦੀਆਂ ਬਰਕਤਾਂ ਕਿੰਨੀਆਂ ਬੇਸ਼ੁਮਾਰ ਹਨ! ਉਸ ਦੀ ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ! ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ? ਉਸ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ?
-