ਉਪਦੇਸ਼ਕ ਦੀ ਕਿਤਾਬ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਆਪਣੇ ਮਨ ਵਿਚ ਕਿਹਾ: “ਸੱਚਾ ਪਰਮੇਸ਼ੁਰ ਚੰਗੇ ਅਤੇ ਬੁਰੇ ਇਨਸਾਨ ਦਾ ਨਿਆਂ ਕਰੇਗਾ+ ਕਿਉਂਕਿ ਹਰ ਗੱਲ ਅਤੇ ਹਰ ਕੰਮ ਦਾ ਇਕ ਸਮਾਂ ਹੈ।” ਉਪਦੇਸ਼ਕ ਦੀ ਕਿਤਾਬ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+ ਰੋਮੀਆਂ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+
17 ਮੈਂ ਆਪਣੇ ਮਨ ਵਿਚ ਕਿਹਾ: “ਸੱਚਾ ਪਰਮੇਸ਼ੁਰ ਚੰਗੇ ਅਤੇ ਬੁਰੇ ਇਨਸਾਨ ਦਾ ਨਿਆਂ ਕਰੇਗਾ+ ਕਿਉਂਕਿ ਹਰ ਗੱਲ ਅਤੇ ਹਰ ਕੰਮ ਦਾ ਇਕ ਸਮਾਂ ਹੈ।”
14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+