-
ਜ਼ਬੂਰ 25:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਵਾਨੀ ਵਿਚ ਕੀਤੇ ਮੇਰੇ ਪਾਪਾਂ ਅਤੇ ਅਪਰਾਧਾਂ ਨੂੰ ਯਾਦ ਨਾ ਕਰ।
ਹੇ ਯਹੋਵਾਹ, ਮੈਨੂੰ ਯਾਦ ਕਰ ਕਿਉਂਕਿ ਤੂੰ ਅਟੱਲ ਪਿਆਰ ਅਤੇ ਭਲਾਈ ਨਾਲ ਭਰਪੂਰ ਹੈਂ।+
-
-
2 ਤਿਮੋਥਿਉਸ 2:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਸ ਕਰਕੇ ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ, ਪਰ ਸਾਫ਼ ਦਿਲ ਨਾਲ ਪਰਮੇਸ਼ੁਰ ਦਾ ਨਾਂ ਲੈਣ ਵਾਲੇ ਲੋਕਾਂ ਵਾਂਗ ਸਹੀ ਕੰਮ ਕਰ ਅਤੇ ਨਿਹਚਾ, ਪਿਆਰ ਅਤੇ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਰਹਿ।
-