-
2 ਸਮੂਏਲ 19:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਪਰ ਬਰਜ਼ਿੱਲਈ ਨੇ ਰਾਜੇ ਨੂੰ ਕਿਹਾ: “ਮੇਰੀ ਜ਼ਿੰਦਗੀ ਦੇ ਦਿਨ* ਹੀ ਕਿੰਨੇ ਕੁ ਬਚੇ ਹਨ ਕਿ ਮੈਂ ਰਾਜੇ ਨਾਲ ਯਰੂਸ਼ਲਮ ਜਾਵਾਂ? 35 ਅੱਜ ਮੈਂ 80 ਸਾਲਾਂ ਦਾ ਹਾਂ।+ ਕੀ ਮੈਂ ਚੰਗੇ-ਬੁਰੇ ਵਿਚ ਫ਼ਰਕ ਕਰ ਸਕਦਾ ਹਾਂ? ਕੀ ਤੇਰਾ ਸੇਵਕ ਖਾਣ-ਪੀਣ ਦਾ ਸੁਆਦ ਮਾਣ ਸਕਦਾ ਹੈ? ਕੀ ਮੈਂ ਹੁਣ ਗਾਇਕਾਂ ਅਤੇ ਗਾਇਕਾਵਾਂ ਦੀ ਆਵਾਜ਼ ਸੁਣ ਸਕਦਾ ਹਾਂ?+ ਫਿਰ ਕਿਉਂ ਤੇਰਾ ਸੇਵਕ ਆਪਣੇ ਪ੍ਰਭੂ ਅਤੇ ਮਹਾਰਾਜ ʼਤੇ ਵਾਧੂ ਬੋਝ ਬਣੇ?
-