ਉਪਦੇਸ਼ਕ ਦੀ ਕਿਤਾਬ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਪਦੇਸ਼ਕ ਕਹਿੰਦਾ ਹੈ: “ਵਿਅਰਥ! ਵਿਅਰਥ!” “ਹਾਂ, ਸਭ ਕੁਝ ਵਿਅਰਥ ਹੈ!”+ ਉਪਦੇਸ਼ਕ ਦੀ ਕਿਤਾਬ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਧਰਤੀ ਉੱਤੇ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੇਖਿਆ,ਦੇਖੋ! ਸਭ ਕੁਝ ਵਿਅਰਥ ਹੈ, ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+
14 ਮੈਂ ਧਰਤੀ ਉੱਤੇ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੇਖਿਆ,ਦੇਖੋ! ਸਭ ਕੁਝ ਵਿਅਰਥ ਹੈ, ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+