ਉਪਦੇਸ਼ਕ ਦੀ ਕਿਤਾਬ 3:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਦੇਖਿਆ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ+ ਕਿਉਂਕਿ ਇਹ ਉਸ ਦੀ ਮਿਹਨਤ ਦਾ ਫਲ* ਹੈ। ਕੌਣ ਉਸ ਨੂੰ ਦਿਖਾ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਕੀ ਹੋਵੇਗਾ?+ ਉਪਦੇਸ਼ਕ ਦੀ ਕਿਤਾਬ 5:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+ ਉਪਦੇਸ਼ਕ ਦੀ ਕਿਤਾਬ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਆਪਣੀ ਪਿਆਰੀ ਪਤਨੀ ਨਾਲ ਛੋਟੀ ਜਿਹੀ* ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈ।+ ਪਰਮੇਸ਼ੁਰ ਵੱਲੋਂ ਧਰਤੀ ਉੱਤੇ ਦਿੱਤੀ ਜ਼ਿੰਦਗੀ ਵਿਚ ਇਸੇ ਤਰ੍ਹਾਂ ਕਰ ਕਿਉਂਕਿ ਜ਼ਿੰਦਗੀ ਵਿਚ ਇਹੀ ਤੇਰਾ ਹਿੱਸਾ ਹੈ ਅਤੇ ਧਰਤੀ ਉੱਤੇ ਕੀਤੀ ਤੇਰੀ ਮਿਹਨਤ ਦਾ ਇਹੀ ਫਲ ਹੈ।+
22 ਮੈਂ ਦੇਖਿਆ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ+ ਕਿਉਂਕਿ ਇਹ ਉਸ ਦੀ ਮਿਹਨਤ ਦਾ ਫਲ* ਹੈ। ਕੌਣ ਉਸ ਨੂੰ ਦਿਖਾ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਕੀ ਹੋਵੇਗਾ?+
18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+
9 ਆਪਣੀ ਪਿਆਰੀ ਪਤਨੀ ਨਾਲ ਛੋਟੀ ਜਿਹੀ* ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈ।+ ਪਰਮੇਸ਼ੁਰ ਵੱਲੋਂ ਧਰਤੀ ਉੱਤੇ ਦਿੱਤੀ ਜ਼ਿੰਦਗੀ ਵਿਚ ਇਸੇ ਤਰ੍ਹਾਂ ਕਰ ਕਿਉਂਕਿ ਜ਼ਿੰਦਗੀ ਵਿਚ ਇਹੀ ਤੇਰਾ ਹਿੱਸਾ ਹੈ ਅਤੇ ਧਰਤੀ ਉੱਤੇ ਕੀਤੀ ਤੇਰੀ ਮਿਹਨਤ ਦਾ ਇਹੀ ਫਲ ਹੈ।+